utterance_id
stringlengths 17
18
| text
stringlengths 1
305
| audio
audioduration (s) 2
26.9
|
---|---|---|
KaInDe_utt00000006 | ਬਸ ਵਧੀਆ ਤੁਸੀਂ ਦੱਸੋ | |
KaInDe_utt00000007 | ਮੈਂ ਵਧੀਆ ਘਰ ਸਭ ਠੀਕ ਮੰਮੀ ਪਾਪਾ ਦਾਦੀ | |
KaInDe_utt00000009 | ਜੀ ਸਾਰੇ ਹਾਂਜੀ ਤੁਸੀਂ ਦੱਸੋ | |
KaInDe_utt00000010 | ਮੈਂ ਵਧੀਆ ਸਭ ਵਧੀਆ ਤੇਰੇ ਭੇਣ ਭਰਾ ਵੀ ਵਧੀਆ ਮਸਤੀਆਂ ਕਰਦੇ ਪਏ ਨੇ ਅੱਜਕਲ ਛੁੱਟੀਆਂ ਹੈਗੀਆਂ ਨੇ ਸੋਚ ਰਹੀ ਹਾਂ ਇਹਨਾ ਨੂੰ ਕਿਤੇ ਪਾ ਦੇਵਾਂ ਕੀ ਕੁਛ ਕਰ ਲੈਣ | |
KaInDe_utt00000011 | ਪਾ ਦੋ ਬਥੇਰੇ course ਚੱਲਦੇ ਪਏ ਬੱਚਿਆਂ ਨੇ ਅੱਜਕਲ | |
KaInDe_utt00000014 | ਛੋਟੇ ਛੋਟੇ ਬੱਚੇ ਅਮ institute ਵਿੱਚ ਵੀ ਕਰਦੇ ਪਏ ਨੇ computer ਦਾ English speaking ਕਰਦੇ ਨੇ | |
KaInDe_utt00000015 | ਉਹ ਸਾਡੇ ਸ਼ਹਿਰ ਵਿੱਚ ਤਾਂ english speaking ਦੀ problem ਨਹੀਂ ਹੈ ਸਾਡੇ ਇੱਥੇ ਤਾਂ ਜੰਮਦਾ ਬੱਚਾ english ਬੋਲਦਾ ਹਾਂ ਤੇ problem | |
KaInDe_utt00000017 | ਹਾਂਜੀ ਫ਼ੇਰ ਇਹ computer ਦੇ related ਕਰ ਦੋ ਕੋਈ computer ਦੇ ਬਥੇਰੇ courses ਚੱਲਦੇ ਪਏ ਨੇ online search ਕਰੋਗੇ ਤਾਂ ਇੱਕ ਤੋਂ ਇੱਕ courses ਨੇ | |
KaInDe_utt00000018 | coding ਦਾ ਹੋਗਿਆ ਜਿਵੇਂ byjus ਵਗੇਰਾ ਤੇ coding ਵਗੇਰਾ ਤੇ apps ਹੁੰਦੇ ਨੇ ਉਹ ਸਿੱਖ ਲੈਂਦਾ ਬੱਚਾ | |
KaInDe_utt00000019 | ਉਹ ਬੱਚੇ ਹੈ ਵੀ ਤਾਂ ਬਹੁਤ ਛੋਟੇ ਨੇ ਨਾ | |
KaInDe_utt00000021 | ਉਹ ਇਹ ਚੀਜ਼ਾਂ ਵੱਲ ਕਿੱਥੇ ਜਾਣਗੇ ਤੇਰੇ ਸਾਹਮਣੇ ਹੀ ਹੈ ਚਾਰ ਸਾਲ ਦਾ ਬੱਚਾ ਕੀ coding ਕਰੇਗਾ ਦੱਸ ਤੂੰ | |
KaInDe_utt00000022 | ਜਾਂ ਤੇ ਕੁਛ ਹੋਰ ਫ਼ੇਰ | |
KaInDe_utt00000024 | ਉਹਨਾ ਦੂਜੀਆਂ ਅਕ੍ਤੀਵਿਟੀਆਂ ਵਿੱਚ ਹੀ ਪਾਉਣਾ ਪੈਣਾ ਕਿਸੀ ਐਸੀ ਵਿੱਚ ਜਿਹਦੇ ਚ ਉਹ ਉਛਲ ਕੁਦ ਕਰ ਕੇ ਥੱਕ ਹਾਰ ਕੇ ਆਰਾਮ | |
KaInDe_utt00000026 | ਸਾਰਾ ਦਿਨ ਦੀ ਇਹਨਾ ਦੀ energy ਹੀ ਨਹੀਂ ਖਤਮ ਹੁੰਦੀ | |
KaInDe_utt00000029 | ਮੈਂ ਤੇ ਮਾਸੀ ਮੇਰਾ diploma ਚੱਲ ਰਿਹਾ ਅਮ computer ਵਿੱਚ | |
KaInDe_utt00000030 | ਹਾਂਜੀ ਕਿਸ ਚੀਜ਼ ਮਤਲਬ ਤੂੰ | |
KaInDe_utt00000033 | ਅਹ picture ਉਹ ਖਦੀ picture art ਕਿਹ ਰਹੀ ਹਾਂ ਮੈਂ | |
KaInDe_utt00000034 | adjustment ਦੀ entry ਵਗੇਰਾ ਕੋਉਂਟਿੰਗ ਹੋਗੀ ਨਾ | |
KaInDe_utt00000037 | ਅੱਛਾ ਮੈਨੂੰ ਇਹ ਦੱਸ ਤੂੰ ਕੀਤਾ ਕੀ ਹੋਇਆ qualification ਤੇਰੀ ਕੀਹਦੇ ਵਿੱਚ ਹੈਗੀ | |
KaInDe_utt00000038 | ਮੈਂ ਤੇ basically ਵੇਸੇ ਤੇ arts ਹੀ ਕੀਤੀ ਸੀ ਨਾ twelfth ਤੋਂ ਤੇ BA | |
KaInDe_utt00000042 | ਨਹੀਂ ਨਹੀਂ ਉਹਦੇ ਚ ਕੀ ਚੱਕਰ ਹੈ computer basics ਤਾਂ ਮੈਨੂੰ ਆਉਂਦਾ ਹੀ ਸੀ basic ਮੈਂ computer ਵੇਸੇ ਵੀ ਤੇ ਉਹਦੇ ਲਈ basic ਤਾਂ ਪਹਿਲੇ three ਮੋੰਥ੍ਸ ਦਾ course ਹੁੰਦਾ ਨਾ | |
KaInDe_utt00000043 | ਫਿਰ ਸਾਡੇ ਕੋਲ choices ਹੁੰਦੀਆਂ ਤੁਸੀਂ six month ਦਾ ਕਰਲੋ ਜਾਂ ਸਾਲ ਦਾ ਕਰਲੋ ਮੈਂ ਸਾਲ ਵਾਲਾ ਕੀਤਾ ਸੀ ਕਈ ਬੱਚਿਆਂ ਨੇ six month ਦਾ ਕੀਤਾ course | |
KaInDe_utt00000045 | ਉਹਦੇ ਚ ਖਾਲੀ basic ਤੇ HTML ਤੇ tele ਹੁੰਦੀ ਹੈ ਜਿਹੜਾ ਸਾਲ ਵਾਲਾ ਆਉਂਦਾ Photoshop ਵਗੇਰਾ ਵੀ ਹੋਗੇ ਉਹ ਵੀ ਹੋ ਜਾਂਦੇ ਸਾਰੇ | |
KaInDe_utt00000046 | ਅੱਛਾ ਇਹ ਕਿੱਥੇ ਕੰਮ ਆਉਣਗੀਆਂ ਚੀਜ਼ਾਂ ਮਤਲਬ tally ਤਾਂ ਮੰਨ ਲਿਆ tally ਤਾਂ ਮੰਨ ਦੇ ਹਾਂ ਕਿਉਂਕਿ | |
KaInDe_utt00000050 | ਉਹ ਕਿਸੀ ਵੀ ਤੁਸੀਂ ਚਲ੍ਜੋ bank ਚ ਚਲ੍ਜੋ ਅਗਰ ਤੁਹਾਨੂੰ typing ਆਉਂਦੀ ਹੈ typing ਦੇ ਵਿੱਚ ਮਿਲ ਸਕਦੀ ਹੈ ਕਹਿੰਦੀ ਅਗਰ ਰੀਤੀ ਦੇ ਬੱਚੇ ਨੇ tally ਦੇ basis ਤੇ ਵੀ ਮਿਲ ਜਾਂਦੀ ਹੈ | |
KaInDe_utt00000051 | ਨਹੀਂ ਮੈਂ ਮੰਨਦੀ ਹਾਂ tally ਦੀ ਤੇ ਲੋੜ ਪੈਂਦੀ ਜਿਵੇਂ restaurant ਹੋਣ ਉਹਨਾ ਦੇ ਜਿਹੜੇ bill ਵਗੇਰਾ ਨੇ ਨਾ ਬਿਲਾਂ ਦੀ ਜਿਹੜੀ detail ਜਾਂ ਕਿਸੇ ਦੀ ਉਹ ਉਹ ਸਭ tally ਦੇ through ਹੀ ਹੁੰਦੀਆਂ | |
KaInDe_utt00000053 | photoshop ਵਗੇਰਾ ਅਗਰ ਤੁਸੀਂ ਕਰਦੇ ਹੋ ਤੇ ਉਹ ਅਮ ਤੁਹਾਨੂੰ photoshopਤੇ ਹੈ ਨਾ logo ਕਿਸੀ ਵੀ app ਦਾ ਬਣਾਉਣ ਲਈ ਕਿਸੀ ਵੀ company ਚ ਮਿਲ ਸਕਦੀ ਹੈ ਫ਼ੇਰ ਤੇ | |
KaInDe_utt00000055 | typing ਅਮ bank ਵਿੱਚ ਮਿਲ ਸਕਦੀ ਹੈ typing ਹੋ ਤੇ computer ਕਹਿੰਦੇ ਅੱਜਕਲ ਤੇ ਬੜਾ ਹਰ ਜਗ੍ਹਾ ਮੰਗ ਹੈਗੀ ਹੈ computer ਦੀ ਤੇ | |
KaInDe_utt00000056 | ਉਹ ਤਾਂ ਹੈਗੀ ਹੈ ਨਾ ਤੇ ਇੱਕ ਹੁੰਦਾ ਨਾ ਅਸੀਂ particular ਇੱਕ ਚੀਜ਼ ਤੇ ਕਰਕੇ focus ਹੈ ਸਾਡਾ ਅਸੀਂ ਇੱਥੇ ਇਹ ਇੱਥੇ ਜਾਣਾ ਤੇ ਅਸੀਂ ਉਸੀ ਚੀਜ਼ ਨਾਲ focus ਕਰਨਾ ਮੈਂ MCA ਕੀਤੀ ਹੋਈ ਹੈ | |
KaInDe_utt00000058 | ਮੈਂ ਇੱਕ ਕਿਉਂਕਿ ਮੇਰੀ MCA ਚ completely ਪੂਰਾ software ਤਾਂ ਨੀ ਸੀ ਸਿਰਫ ਇੱਕ ਦੋ language ਸੀ ਉਹ ਵੀ basic ਸੀ | |
KaInDe_utt00000059 | ਅਗਰ ਤੁਸੀਂ ਕਿਸੀ ਚੀਜ਼ ਵਿੱਚ ਨਿਕਲਣਾ ਤਾਂ ਤੁਹਾਨੂੰ ਉਸ ਇੱਕ particular language ਨੂੰ strong ਕਰਨਾ ਪੈਂਦਾ | |
KaInDe_utt00000061 | ਫ਼ੇਰ ਉਹਦੇ ਬਾਅਦ ਮੈਂ ਥੋੜਾ hardware ਦਾ course ਕੀਤਾ ਥੋੜੀ ਬਹੁਤ knowledge ਸੀ practical ਕ੍ਨੋਏਲੇਦ੍ਗੇ ਲੈਣ ਵਾਸਤੇ ਮੈਂ ਬਾਹਰੋਂ course ਕੀਤਾ ਤੇ ਉਹਦੇ ਬਾਅਦ | |
KaInDe_utt00000062 | ਮੈਂ ਇੱਕ job ਲੱਗੀ ਇਹ ਸਾਰੀਆਂ ਚੀਜ਼ਾਂ ਤੋਂ ਹਟ ਕੇ ਅਮ | |
KaInDe_utt00000064 | ਇਹ ਚੀਜ਼ਾਂ ਦੇ regarding ਨਹੀਂ ਸੀ totally different ਜਗ੍ਹਾ ਤੇ ਲੱਗੀ system | |
KaInDe_utt00000066 | ਉਹ ਚੀਜ਼ ਨੂੰ ਸਾਰਾ handle ਕੀਤਾ ਹੁਣ ਏਪੀ ਹੁਣ ਇੱਥੇ ਆ ਕੇ ਜਿਦਾਂ ਮੈਂ field ਚ ਨਿਕਲਣ ਲੱਗੀ ਜਾਂ ਤੇ ਉਹਨਾ ਨੇ ਕਿਹਾ technical course ਵਿੱਚ ਤੁਹਾਨੂੰ ਅੱਜਕਲ ਦੇ ਹਿਸਾਬ ਨਾਲ ਥੋੜੀ ਜੀ ਗੋ through ਕਰੋ | |
KaInDe_utt00000067 | ਤੇ ਉਹਦੇ touch ਵਿੱਚ ਆਓ ਦੁਬਾਰਾ ਫ਼ੇਰ ਮੈਂ ਤਕਰੀਬਨ ਤਿੰਨ ਮਹੀਨੇ ਦਾ course ਕੀਤਾ technical ਦਾ | |
KaInDe_utt00000069 | ਜਦੋਂ ਮੇਰੀ job ਲੱਗੀ ਤੇ ਮੇਰੀ technical ਏ regarding ਲੱਗੀ ਨੀ ਮੇਰੀ qualification ਜੋ ਸੀ ਤੇ ਜੋ ਮੈਂ subject ਪੜ੍ਹੇ ਹੋਏ ਸੀ ਤੇ | |
KaInDe_utt00000072 | chemistry ਤੇ ਉਸਦੇ base ਤੇ ਮੈਨੂੰ ਦੂਸਰੀ job ਮਿਲ ਗਈ ਉਹਨਾ ਨੇ technical ਵਿੱਚ ਨਹੀਂ ਉਹਨਾ ਦੇ academic department ਵਿੱਚ job ਮਿਲ ਗਈ ਮੈਨੂੰ | |
KaInDe_utt00000073 | ਤੇ ਉਹਦੇ ਨਾਲ ਜੇ ਮੇਰਾ tech technical ਦਾ course ਜਿਹੜਾ ਮੈਂ ਕੀਤਾ ਹੋਇਆ ਸੀ ਉਹ ਵਿੱਚ ਵਿੱਚ ਕੰਮ ਆ ਜਾਂਦਾ ਹੁਣ ਮੈਂ ਉਸਤੋਂ regarding ਕੰਮ ਫੜ ਦੀ ਹਾਂ ਕੰਮ ਕਰਦੀ ਹਾਂ ਤੇ ਮੈਂ technically ਸਿਖੀਆਂ ਹੋਈਆਂ ਸੀ | |
KaInDe_utt00000074 | ਜੋ ਕਿਤੇ ਕੁਛ ਸੀ ਉਹ ਮੈਂ ਹੁਣ ਬੱਚਿਆਂ ਨੂੰ ਪੜ੍ਹਾਉਣ ਵਿੱਚ use ਕਰਦੀ ਹਾਂ ਅਤੇ ਕੋਈ ਕੰਮ ਵਿੱਚ ਅੜ ਜਾਂਦਾ ਮੇਰੇ ਨਾਲ ਵਾਲਾ | |
KaInDe_utt00000076 | sort ਕਰਨ ਵਾਸਤੇ use ਕਰਦੀ ਹਾਂ ਤੇ ਮੇਰਾ ਇਹੀ ਕਹਿਣ ਦਾ ਮਤਲਬ ਸੀ ਕੀ ਤੁਸੀਂ ਇਹ ਜੋ ਕਰ ਰਹੇ ਹੋ ਤੁਸੀਂ ਕੀ future ਵਿੱਚ ਕੀ ਸੋਚਿਆ ਕੀ ਕਰਨਾ | |
KaInDe_utt00000077 | ਫਿਲਹਾਲ ਤੇ ਇਹੀ ਸੋਚਿਆ ਵੀ ਕਿਸੇ ਵਧੀਆ company ਜਾਂ ਕਿਸੇ ਵਧੀਆ bank ਚ ਉਹ job ਲੱਗ ਜੇ ਤੇ salary ਬਸ ਹੋਰ ਕੋਈ | |
KaInDe_utt00000078 | ਇਸ ਚ ਇੰਨੀ ਮਿਹਨਤ ਨਹੀਂ ਹੈ ਕੋਈ ਕੇ ਚੰਗੀ post ਲੱਗ ਜਾਵੇ ਜੇ | |
KaInDe_utt00000079 | ਅੱਜਕਲ ਵੇਸੇ education ਵਿੱਚ ਕੇ ਤੁਹਾਡੀ | |
KaInDe_utt00000081 | ਨਹੀਂ ਨਹੀਂ ਹਾਂਜੀ ਉਹ ਤੇ skills ਜਿਆਦਾ ਦੇਖਦੇ ਨੇ ਅੱਜਕਲ | |
KaInDe_utt00000085 | ਕੀ ਪਹਲੇ ਪੁੱਛਣ ਗੇ ਸਾਨੂੰ ਪਹਿਲਾਂ ਕੇ ਤੁਸੀਂ ਪਹਿਲੇ ਕੀ ਕੀਤਾ ਸਾਰਾ ਕੁਛ ਨਾ ਪਹਿਲੇ interview ਹੋਏਗੀ ਤਾਹੀ ਦੇਣਗੇ ਏਵੇਂ ਥੋੜੀ | |
KaInDe_utt00000086 | ਨਹੀਂ ਨਹੀਂ ਮੈਂ ਉਸ ਗੱਲ ਨੂੰ ਸਮਝ ਰਹੀ ਹਾਂ ਅੱਜਕਲ ਤੇ ਪਹਿਲੇ study ਮਤਲਬ graduation ਜਿਹੜੀ ਹੈ ਇੱਕ ਜੇਸੇ ਇੱਕ base ਹੋਗਿਆ ਕੀ ਹਾਂ graduation ਬਾਕੀ ਅੱਜਕਲ ਲੋਕ extra skills ਉਹੀ ਬਾਹਰੋਂ ਹੀ ਲਿੱਟੇ ਜਾਂਦੇ ਨੇ | |
KaInDe_utt00000088 | ਨਹੀਂ ਨਹੀਂ ਉਹ ਤੇ ਕਰਾਂਗੇ ਫ਼ੇਰ experience ਨਾਲ ਨਾਲ ਉੱਥੀ ਏਪੀ ਆ ਜੇਗਾ | |
KaInDe_utt00000089 | ਇਹ ਮੈਂ ਮੰਨਦੀ ਹਾਂ ਇਸਦਾ ਮਤਲਬ ਤੂੰ private bank ਚ ਜਾਣਾ | |
KaInDe_utt00000090 | ਦੇਖਣੀ ਆ ਹਜੇ ਤਾਂ ਜਿੱਧਰ ਮਿਲੇਗੀ ਉੱਧਰ ਹੀ ਜਾਵਾਂਗੇ ਹੁਣ ਯਾ ਤਾਂ bank ਵਿੱਚ ਹੋਵੇ ਜਾਂ ਕਿਸੀ company ਚ | |
KaInDe_utt00000091 | ਮੈਂ ਮੰਨ ਰਹੀ ਹਾਂ ਅਮ bank ਵਿੱਚ company ਚ ਜੋ ਵੀ | |
KaInDe_utt00000094 | ਹੀ ਉਹ ਦੇਖਿਆ ਜਾਂਦਾ entry ਤੇ | |
KaInDe_utt00000097 | ਹਾਂਜੀ private ਵਿੱਚ ਹੀ | |
KaInDe_utt00000098 | ਹਮ ਸਰਕਾਰੀ ਬੈੰਕਾਂ ਦੇ ਤਾਂ paper ਹੁੰਦੇ ਨੇ ਸਰਕਾਰੀ ਬੈੰਕਾਂ ਚ ਉੱਥੇ ਏਵੇਂ | |
KaInDe_utt00000100 | ਕੀ ਕੀਤਾ ਇਹਨੇ ਕੀ ਕੀਤਾ qualification ਕੱਢ ਦਿੰਦੇ ਨੇ ਇਸ qualification ਇਹ post ਵਾਸਤੇ ਇਹ post ਵਾਸਤੇ | |
KaInDe_utt00000101 | ਮਤਲਬ ਤੁਸੀਂ | |
KaInDe_utt00000103 | ਦੂਜਾ ਅੱਛਾ ਲੱਗ ਰਿਹਾ ਹਾਂਜੀ | |
KaInDe_utt00000104 | ਤੁਸੀਂ bank ਦਾ ਹੀ ਸੋਚਿਆ ਹੋਇਆ ਇਹਦਾ ਮਤਲਬ | |
KaInDe_utt00000105 | ਹਮ ਹਮ | |
KaInDe_utt00000106 | okay ਕੋਈ particular bank ਕੋਈ ਜਿਹਦੇ ਵਿੱਚ ਜਾਣਾ ਹੈ | |
KaInDe_utt00000107 | ਮੈਂ ਉਹ ਹਲੇ ਤੇ ਨੀ | |
KaInDe_utt00000109 | ਅੱਗੇ future ਵਿੱਚ ਅਜੇ ਬਸ ਇਹ | |
KaInDe_utt00000110 | ਪਹਿਲਾਂ ਮੈਂ ਦੀ entry ਚਲਦੀ ਪਈ ਨੇ ਦੋ ਚਾਰ apps ਮਤਲਬ ਕੀ ਚੀਜ਼ਾਂ ਹੋਰ ਨੇ ਉਹ ਸਿਖ ਕੇ ਮਤਲਬ ਤੁਸੀਂ ਲਗਾਲੋ ਤੁਸੀਂ ਜੂਨ ਵਿੱਚ | |
KaInDe_utt00000112 | ਜੁਲਾਈ ਤੱਕ ਹੋਜੇਗਾ six months ਦਾ ਹੋਗਿਆ ਤਿੰਨ ਮਹੀਨੇ ਦਾ three months ਦਾ ਹੋਰ ਹੋਗਿਆ ਮਾਰਚ ਨੂੰ ਮਿਲਾ ਕੇ three months ਦਾ ਹੋਗਿਆ ਤਿੰਨ ਮਹੀਨੇ ਹੋਰ ਰਹਿ ਗਏ ਨੇ ਬਸ | |
KaInDe_utt00000113 | ਤਿੰਨ ਮਹੀਨੇ ਬਾਅਦ ਫ਼ੇਰ complete ਹੋਜੇਗਾ ਸਾਲ ਦਾ ਹੀ ਸੀ ਨਾ six months ਦਾ ਹੋਇਆ ਨਾ six months ਦਾ ਹੋਰ ਹੋਏਗਾ ਫ਼ੇਰ complete ਹ੍ਜੇਗਾ | |
KaInDe_utt00000114 | course ਹੈ ਉਹ ਹਾਂਜੀ ਮਤਲਬ ਮਹੀਨੇ ਰਹੀ ਗੇ ਨੇ course ਨੂੰ ਖਤਮ ਹੋਣ ਵਾਸਤੇ | |
KaInDe_utt00000115 | ਛੇ ਮਹੀਨੇ ਨਹੀਂ ਹੈ ਤਿੰਨ ਮਹੀਨੇ ਤਾਂ ਲੰਘ ਗਏ initialJANinitial initialFEBinitial march ਤਿੰਨ ਮਹੀਨੇ ਗਏ ਤਿੰਨ ਮਹੀਨੇ ਰਹਿ ਗਏ | |
KaInDe_utt00000118 | ਅੱਛਾ ਤਿੰਨ ਮਹੀਨੇ ਦੇ ਬਾਅਦ ਤੁਹਾਨੂੰ certificate ਮਿਲ੍ਜੇਗਾ ਤੁਸੀਂ ਮਤਲਬ ਇਹ course ਵਿੱਚ ਤੁਹਾਨੂੰ ਇਹ ਸਭ ਕੁਛ ਇਹਦੇ ਵਿੱਚ mention ਕਰਨ ਲਈ ਕੀ ਕੀ ਕੀਤਾ ਕੀ ਕੀ ਨਹੀਂ ਕੀਤਾ | |
KaInDe_utt00000119 | ਨਹੀਂ ਉਹ ਬਸ diploma ਲਿਖਿਆ ਹੋਏਗਾ ਨਾ certificate ਤੇ diploma ਕੀਤਾ computer technology ਚ | |
KaInDe_utt00000121 | ਹਮ ਉਹ detail ਦੇ ਵਿੱਚ ਦਿੱਤੀ ਹੋਇਗੀ ਪੂਰੀ detail ਲਿਖੀ ਹੋਇਗੀ ਉਹਨਾ ਨੇ ਏਵੇਂ ਥੋੜੀ | |
KaInDe_utt00000122 | certificate ਦਿੰਦੇ ਵੀ ਨੀ ਇਹ | |
KaInDe_utt00000123 | ਇਹੀ ਤੇ diploma ਹੋਗੀਆ ਜੀ ਠੀਕ ਹੈ ਹਾਂ ਦਿਆਂਗੇ ਦਿਆਂਗੇ | |
KaInDe_utt00000125 | ਇਹਨਾ ਦਾ ਹਿਸਾਬ ਨੀ ਹੈ ਦੇਂਦੇ ਨੇ ਬੱਚਿਆਂ ਨੂੰ certificate ਆ ਜਾਂਦਾ month ਅੰਦਰ ਆਇਗਾ ਪਰ ਉਹ | |
KaInDe_utt00000126 | ਮੈਂ ਹੁਣ ਦਿੱਤਾ ਸੀ ਮੈਂ ਮੈਂ ਕਿਹਾ ਚਲੋ ਹੁਣ ਹੋਗਿਆ ਹਾਂ ਤੁਮਕੋ certificate ਦੇਣਗੇ ਦੇਣਗੇ ਦੇਣਗੇ ਪੈ ਪੈ ਕੇ ਫ਼ਰ ਮੇਰੀ job ਵੀ ਲੱਗ ਗਈ | |
KaInDe_utt00000129 | certificate ਦੇਂਗੇ ਹਾਂ ਹਾਂ ਦੇਂਗੇ certificate ਦਿੱਤਾ ਹੀ ਨੀ | |
KaInDe_utt00000131 | ਡੇੜ ਸਾਲ ਹੋਗਿਆ ਮੈਨੂੰ course ਕਿਤੇ ਨੂੰ | |
KaInDe_utt00000132 | ਏਵੇਂ ਚ ਵੀ ਕੁਛ ਹੁੰਦੇ ਹੋਣੇ institute ਜਿਹੜੇ ਨਹੀਂ ਦਿੰਦੇ certificate | |
KaInDe_utt00000133 | ਨਹੀਂ ਸਾਰਿਆਂ ਨੂੰ ਦਿੰਦੇ ਨੇ ਉਹ ਕਹਿੰਦੇ ਸਾਡੇ ਕੋਲ ਛੇ ਮਹਿੰਦੇ ਦਾ ਸਾਲ ਦਾ course ਕਰੋ | |
KaInDe_utt00000135 | certificate ਦਿਆਂਗੇ ਜਦੋਂ ਕਰਨ ਵੇਲੇ ਮੈਂ ਗੱਲ ਕਰਕੇ ਕੇ ਮੈਨੂੰ ਸਾਲ ਛੇ ਮਹੀਨੇ ਦਾ ਨਹੀਂ ਚਾਹੀਦਾ ਮੈਂ already ਨੇ already ਪੜ੍ਹੀ ਆਈ ਹਾਂ but ਮੈਨੂੰ go through ਮਤਲਬ ਕੀ ਮੈਨੂੰ ਤੁਹਾਡਾ | |
KaInDe_utt00000138 | ਮੈਂ ਡੇੜ ਮਹੀਨੇ ਚ ਹੀ ਖਤਮ ਕਰਤਾ ਫ਼ੇਰ ਵੀ ਉਹਨਾ ਨੇ ਖਿੱਚ ਖਿਚਾ ਕੇ ਤਿੰਨ ਮਹੀਨੇ ਤੱਕ ਲੈਗੇ ਫ਼ੇਰ | |
KaInDe_utt00000140 | ਕਹਿਣ ਲੱਗੇ ਕੀ ਛੇ ਮਹੀਨੇ ਕਾ course ਹੋਤਾ to ਤੁਮਹੇ ਤੁਮਹੇ ਤੋ ਏਕ ਮਹੀਨੇ ਕਾ course ਲਿਆ ਹੈ ਏ ਹੈ ਵੋ ਹੈ | |
KaInDe_utt00000142 | ਚਲੋ ਮੈਂ ਫ਼ੇਰ ਦੇਖਦੀ ਹਾਂ ਫ਼ੇਰ ਹੁਣ ਇੱਕ ਵਾਰੀ ਜਾ ਕੇ ਦੇਖਦੀ ਹਾਂ certificate ਦਿੰਦੇ ਨੇ ਨਹੀਂ ਦਿੰਦੇ | |
KaInDe_utt00000144 | job ਤੇ ਚੱਲ ਹੀ ਰਹੀ ਹੈ ਨਾ | |
KaInDe_utt00000146 | job ਤੇ ਮੇਰੀ ਚਲ ਹੀ ਰਹੀ ਹੈ ਕੱਲ ਨੂੰ ਕੋਈ ਅਗਰ ਮੰਗ ਲਵੇ ਕੇ ਹਾਂ ਜੀ certificate ਦਿਓ | |
KaInDe_utt00000147 | ਹਾਂ certificate ਮੰਗ ਵੀ ਲੈਂਦੇ ਨੇ ਨਾ | |
KaInDe_utt00000149 | ਇਸ ਲਈ ਕੁਛ ਪਤਾ ਨੀ ਹੁੰਦਾ ਨਾ ਕੇ ਵਕਤ ਕਿਸ ਤਰ੍ਹਾਂ ਦਾ ਹੋਵੇ | |
KaInDe_utt00000152 | ਬਸ ਇਸੀ ਲਈ certificate ਦੀ ਲੋੜ ਹੈਗੀ ਹੈ or ਮੈਂ | |
KaInDe_utt00000153 | ਕਈ ਤੇ ਚੀਜ਼ਾਂ ਨਹੀਂ ਵੀ ਕੀਤੀਆਂ ਹੋਈਆਂ ਤਾਂ ਵੀ ਕਿਹ ਕੇ ਵੱਡੀਆਂ ਵੱਡੀਆਂ ਥਾਵਾਂ ਤੇ ਬੈਠੇ ਹੋਏ ਨੇ | |
KaInDe_utt00000154 | ਹਮ ਹਮ | |
KaInDe_utt00000155 | ਉਹੀ ਆ ਨਾ skills ਸਾਡੀ ਸਭ ਤੋਂ main ਅੱਜ ਕਲ ਦੇ ਜਮਾਨੇ ਚ skills ਹੈਗਿਆਂ ਜਾਂ ਨਹੀਂ skills ਹੋਣਗੀਆਂ | |
KaInDe_utt00000157 | ਡਿਗਰੀ ਡਿਗਰੀ ਤੇ ਕੁਛ ਨੀ ਇੰਨਾ ਜਿਆਦਾ ਨਹੀਂ ਹੈ ਪਰ skills ਜਿਆਦਾ ਦੇਖਦੇ ਨੇ skills ਕਿਹੜੀ ਬੱਚੇ ਚ ਕੀ talent ਹੈ talent ਸਭ ਤੋਂ ਜਿਆਦਾ skills ਤੇ talent ਦੇਖਦੇ ਨੇ | |
KaInDe_utt00000158 | ਵੀ ਕੀ skills ਨੇ ਬੱਚੇ ਅੰਦਰ ਕੀ ਕਰ ਸਕਦਾ ਹੈ ਉਹੀ ਬਸ ਜਾ ਤਾਂ ਤੁਹਾਡੇ graduate ਹੈ ਬਸ ਇਹੀ ਦੇਖਦੇ ਨੇ | |
KaInDe_utt00000159 | graduate ਤੇ ਸਿਰਫ ਪਹਿਲੇ ਦੇਖਦੇ ਹੁੰਦੇ ਸੀ ਪਹਿਲੇ ਤੇ ਦਸਵੀਂ ਪਾਸ ਵੀ ਸਾਰੇ ਲੱਗੇ ਹੋਏ ਨੇ | |
KaInDe_utt00000161 | MBA ਕਰਕੇ ਵੀ ਸਾਰੇ ਨੋਕਰੀਆਂ ਵਾਸਤੇ ਭੱਜਦੇ ਪਏ ਨੇ | |
KaInDe_utt00000162 | ਉਸ ਚ ਕਿਹ ਦਿੰਦੇ ਫ਼ੇਰ ਕਰਨਾ ਹੀ ਪੈਣਾ ਇਹਦਾ ਵੀ ਉਹ ਵੀ ਪਤਾ ਨੀ ਮਸਾਂ ਜਾ ਕੇ ਕਿੰਨੇ ਬੱਚੇ ਦਿੰਦੇ ਨੇ paper ਪਰ ਥੋੜੇ ਜੇ ਲੱਗਦੀ ਹੈ job | |
KaInDe_utt00000165 | ਹਮ ਜਿਵੇਂ ਹਜ਼ਾਰਾਂ ਦੀ ਗਿਣਤੀ ਵਿੱਚ | |
KaInDe_utt00000167 | ਹਾਂਜੀ government ਦੇਖਲੋ government ਕਿੰਨੇ ਬੱਚੇ paper ਦਿੰਦੇ ਨੇ government ਵਿੱਚ ਵੀ ਮਸਾਂ ਹੀ ਜਾ ਕੇ ਲੱਗਦੀ ਹੈ job ਕਈ ਉਹਦੀ | |
KaInDe_utt00000169 | ਅੱਜ ਕਲ government job ਵੀ private job ਵਰਗੀ ਹੋਗੀ ਹੈ ਨਾ | |
KaInDe_utt00000172 | government job ਵਿੱਚ ਹੁੰਦਾ ਸੀ ਕੇ time ਸਿਰ ਜਾਣਾ ਤੇ time sir ਆ ਜਾਣਾ | |
KaInDe_utt00000174 | government job ਵਿੱਚ ਵੀ private ਵਰਗੇ ਜਾਂਦੇ ਨੇ ਜਾਣਾ ਇਸ time ਤੇ ਆਉਣ ਦਾ time ਹੀ ਨਹੀਂ |
End of preview. Expand
in Dataset Viewer.
README.md exists but content is empty.
- Downloads last month
- 40